ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ।।
ਸਿੱਖ ਕੌਮ ਦੇ ਮਹਾਨ ਅਤੇ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ 300 ਸਾਲਾ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਕੋਟਿਨ ਕੋਟ ਸਿੱਜਦਾ। ਜਿਉਂਦਿਆਂ ਖੋਪਰ ਲੁਹਾਉਣ ਵਾਲੇ ਉਹ ਸੰਸਾਰ ਦੇ ਇੱਕੋ-ਇੱਕ ਸ਼ਹੀਦ ਸਿੰਘ ਦੀ ਸ਼ਹਾਦਤ 'ਸਿੱਖੀ ਕੇਸਾਂ ਸੁਆਸਾਂ ਸੰਗ' ਨਿਭਾਉਣ ਦਾ ਸਰਵਉੱਚ ਸਿਖਰ ਹੈ।
#bhaitarusinghji
